Sidebar
Sarbat Da Bhala
Rs.80.00
Product Code: SB287
Availability: In Stock
Viewed 1163 times
Share This
Product Description
No of Pages 142. ਸਰਬੱਤ ਦਾ ਭਲਾ Writen By: Sahib Singh (Prof.) ਧਾਰਮਿਕ ਲੇਖਾਂ ਦੀ ਇਸ ਪੁਸਤਕ ਦੇ ਪਹਿਲੇ ਹਿੱਸੇ ਵਿਚ ‘ਧਰਮ ਤੇ ਫਿਲਾਸਫੀ’ ਬਾਰੇ 6 ਲੇਖ ਹਨ । ਦੂਜੇ ਹਿੱਸੇ ਵਿਚ ਇਕ ਲੇਖ ਗੁਰ-ਇਤਿਹਾਸ ਦੀ ਇਕ ਘਟਨਾ ਬਾਰੇ ਹੈ, ਜੋ ‘ਗੁਰੂ ਅਮਰਦਾਸ ਜੀ’ ਵਲੋਂ ਬੀਬੀ ਭਾਨੀ ਜੀ ਨੂੰ ਗੁਰ-ਗੱਦੀ ਦਾ ‘ਵਰ’ ਦੇਣਾ ਦੱਸਦੀ ਹੈ ਅਤੇ ਇਸ ਹਿੱਸੇ ਦੇ ਦੂਜੇ ਲੇਖ ਵਿਚ ਲੇਖਕ ‘ਮਹਲਾ’ ਲਫ਼ਜ਼ ਦੇ ਉੱਚਾਰਨ ਤੇ ਇਸ ਦੇ ਅਰਥ ਦੀ ਵਿਸਥਾਰ ਨਾਲ ਵਿਚਾਰ ਪੇਸ਼ ਕਰਦਾ ਹੈ । ਤੀਜੇ ਹਿੱਸੇ ਦੇ ਇਕ ਲੇਖ ਵਿਚ ਲੇਖਕ ਸਿੱਖ ਨੌਜੁਆਨਾਂ ਦੀ ਗੁਰਬਾਣੀ ਵੱਲੋਂ ਬੇਰੁਖੀ ਦੇ ਕਾਰਨਾ ਦੀ ਨਿਸ਼ਾਨਦੇਹੀ ਕਰਦਾ ਹੈ